Map Graph

ਰਾਜਾ ਕੀ ਮੰਡੀ ਰੇਲਵੇ ਸਟੇਸ਼ਨ

ਰਾਜਾ ਕੀ ਮੰਡੀ ਰੇਲਵੇ ਸਟੇਸ਼ਨ ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਆਗਰਾ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਦਿੱਲੀ-ਆਗਰਾ ਲਾਈਨ ਉੱਪਰ ਹੈ। ਇਸਦਾ ਸਟੇਸ਼ਨ ਕੋਡ : RKM ਹੈ। ਇਹ ਆਗਰਾ ਵਿੱਚ ਰਾਜਾ ਕੀ ਮੰਡੀ ਅਤੇ ਆਸ ਪਾਸ ਦੇ ਇਲਾਕਿਆਂ ਦੀ ਸੇਵਾ ਕਰਦਾ ਹੈ।

Read article